Posts

ਰੋਮਿਨ ਕੈਥੋਲਿਕ ਨੇ ਬਾਈਬਲ ਵਿਚ ਕੀ ਜੋੜਿਆ । ( What Roman Catholic has added into the Bible

    ਰੋਮਿਨ ਕੈਥੋਲਿਕ ਨੇ ਬਾਈਬਲ ਵਿਚ ਕੀ ਜੋੜਿਆ ।  ( What Roman Catholic has added into the Bible )    ਪਰਕਾਸ਼ 22 : 18-19 ਵਿਚ ਲਿਖਿਆ ਮਿਲਦਾ ਹੈ ਕਿ ਇਸ ਬਾਈਬਲ ਵਿਚ ਅਸੀਂ ਕੁਝ ਵਧਾ ਨਹੀਂ ਸਕਦੇ ਨਾ ਹੀ ਇਸ ਵਿੱਚ ਕੁਝ ਘਟਾ ਸਕਦੇ ਹਾਂ । ਇਸ ਵਿਚ ਘਟਾਉਣ ਵਧਾਉਣ ਦਾ ਇਹ ਮਤਲਬ ਨਹੀਂ ਹੈ ਕਿ ਇਸ ਪਵਿਤਰ ਕਿਤਾਬ ਬਾਈਬਲ ਦੇ ਸਫਿਆਂ ਨੂੰ ਵਧਾ ਘਟਾ ਨਹੀਂ ਸਕਦੇ ਬਲਕਿ ਇਸਦੀ ਲਿਖਿਤ ( ਵਚਨ ) ਦੇ ਅਰਥਾਂ ਵਿਚ ਅਸੀਂ ਵਧਾ ਘਟਾ ਕੇ ਲੋਕਾਂ ਨੂੰ ਨਹੀਂ ਸਿਖਾ ਸਕਦੇ ਹਾਂ । ਇਹ ਵਚਨ ( ਸ਼ਬਦ ) ਹੀ ਤਾਂ ਪ੍ਰਮੇਸ਼ੁਰ ਹੈ ( ਯੂਹੰਨਾ 1 : 1 ) ਪਰ ਰੋਮਿਨ ਕੈਥੋਲਿਕ ਨੇ ਇਹ ਕੰਮ ਵੱਡੇ ਪੈਮਾਨੇ ਤੇ ਕੀਤਾ ਹੈ । ਹੇਠ ਲਿਖੀਆਂ ਲਿਖਤਾਂ ਤੁਹਾਨੂੰ ਪਰੇਸ਼ਾਨ ਕਰ ਦੇਣਗੀਆਂ ਕਿ ਇਸ ਚਰਚ ਦੇ ਪੋਪਾਂ ਨੇ ਕਿਸ ਤਰ੍ਹਾਂ ਕਿਸ ਕਿਸ ਸੰਨ ਵਿਚ ਬਾਈਬਲ ਤੋਂ ਬਾਹਰਦੀ ਸਿਖਿਆ ਨੂੰ ਕਲੀਸੀਆ ਦੇ ਅੰਦਰ ਲਿਆਂਦਾ ਹੈ ਅਤੇ ਉਸ ਤਾਲੀਮ ਨੂੰ ਬਾਈਬਲ ਵਾਂਗ ਹੀ ਸਿਖਾਇਆ ਜਾ ਰਿਹਾ ਹੈ :  310   ਵਿਚ : ਛਾਤੀ ਤੇ ਸਲੀਬ ਦਾ ਨਿਸ਼ਾਨ ਪਾਉਣਾ ਸ਼ੁਰੂ ਕੀਤਾ ਗਿਆ ।  320  ਚਰਚ ਵਿਚ ਮੋਮਬੱਤੀਆਂ ਜਗਾਉਣਾ ਸ਼ੁਰੂ ਕੀਤਾ ਗਿਆ ।  325   ਇੱਕ ਖੁਦਾ ਨੂੰ ਤਿੰਨ ਟੁਕੜਿਆਂ ਵਿਚ ਵੰਡ ਦਿੱਤਾ ਗਿਆ । ਤਸਲੀਸ ਦੀ ਤਾਲੀਮ ਕਲੀਸੀਆ ਵਿਚ ਆ ਵੜੀ । ਬਪਤਿਸਮਾਂ  ਵੀ ਤਸਲੀਸ ਵਿਚ ਕਰ ਦਿੱਤਾ ਗਿਆ ।  336  ...

ਬਪਤਿਸਮਾ Baptism ( WATER BAPTISM )

                         📢    BAPTISM 📢

Revelation 10:7 Mystery vs Mysteries

Image
 

ਪ੍ਰਭੂ ਯਿਸ਼ੂ ਮਸੀਹ ਹੀ ਪਰਮੇਸ਼ਵਰ ਹੈ । JESUS CHRIST IS GOD

  ਪ੍ਰਭੂ   ਯਿਸ਼ੂ   ਮਸੀਹ ਦੇ ਜਿੰਦਾ ਪਵਿੱਤਰ ਨਾਮ ਨਾਲ ਸਭ ਨੂੰ ਸਲਾਮ, ਮੈਂ ਪ੍ਰਭੂ ਦੇ ਪਵਿੱਤਰ ਆਤਮਾ ਦੀ ਅਗਵਾਈ ਨਾਲ  ਅੱਜ  ਇਹ ਛੋਟਾ ਜਿਹਾ ਸੰਦੇਸ਼ ਦੇਣਾ ਚਾਹੁੰਦਾ  ਹਾਂ ਜਿਸ ਤਰ੍ਹਾਂ ਪ੍ਰਭੂ ਨੇ ਪਿਤਾ ,ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਨੂੰ ਸਮਝਣ ਤੇ ਲਿਖਣ ਦੇ ਵਿੱਚ ਮਦਦ ਕੀਤੀ ਹੈ ਮੈਂ ਪ੍ਰਭੂ ਦਾ ਧੰਨਵਾਦ ਕਰਦਾਂ ਹਾਂ ਅਤੇ ਪੜ੍ਹਨ ਵਾਲਿਆਂ ਨੂੰ ਵੀ ਪ੍ਰਭੂ ਪਵਿਤਰ ਆਤਮਾ ਦੀ ਸਮਝ ਦੇਵੇ ਅਤੇ ਅਸੀਂ ਸਭ ਪ੍ਰਭੂ ਵਿਚ ਬਹੁਤ ਸਾਰੀਆਂ ਆਸਮਾਨੀ ਅਤੇ ਜਿਸਮਾਨੀ   ਬਕਤਰਾਂ ਪਾਈਏ ।     ਜਿਸ ਤਰ੍ਹਾਂ ਅਸੀਂ ਸੰਦੇਸ਼ ਨੂੰ ਮੰਨਣ ਵਾਲੇ ਸਭ ਜਾਣਦੇ ਹਾਂ ਕਿ ਪਵਿੱਤਰ ਬਾਈਬਲ ਵਿਚ ਤਸਲੀਸ ਦੀ ਕੋਈ ਤਾਲੀਮ ਨਹੀਂ ਹੈ ਅਤੇ ਇਹ ਸ਼ੈਤਾਨ ਵੱਲੋਂ   ਨਿਸੀਆ ਦੀ ਕੌਂ ਸਿਲ 325   ਵੇਲੇ ਸ਼ੈਤਾਨ ਵੱਲੋਂ ਮਿਲਾਵਟ ਵਾਲਾ   ਗਲਤ ਬੀਜ ਬੋ ਦਿੱਤਾ ਗਿਆ ( ਮਤੀ   13. ਉਸ ਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦੇ ਕੇ ਕਿਹਾ ਭਈ ਸੁਰਗ ਦਾ ਰਾਜ ਇੱਕ ਮਨੁੱਖ ਵਰਗਾ ਹੈ ਜਿਸ   ਨੇ ਆਪਣੇ ਖੇਤ ਵਿੱਚ ਚੰਗਾ ਬੀ ਬੀਜਿਆ ਪਰ ਜਦ ਲੋਕ ਸੌਂ ਰਹੇ ਸਨ ਤਦ ਉਹ ਦਾ ਵੈਰੀ ਆਇਆ ਅਰ ਉਹ ਦੀ ਕਣਕ ਵਿੱਚ ਜੰਗਲੀ ਬੂਟੀ ਬੀਜ ਗਿਆ ਤਾਂ ਉਸ ਨੇ ਉੱਤਰ ਦਿੱਤਾ ਜਿਹੜਾ ਚੰਗਾ ਬੀ ਬੀਜਦਾ ਹੈ ਉਹ ਮਨੁੱਖ ਦਾ ਪੁੱਤ੍ਰ ਹੈ ਖੇਤ ਜਗਤ ਹੈ ਅਤੇ ਚੰਗਾ ਬੀ ਰਾਜ ਦੇ ਪੁੱਤਰ ਅਤੇ ਜੰਗਲੀ ਬੂਟੀ ਦੁਸ਼ਟ ਦੇ ਪੁੱਤਰ ਹਨ ।...

Baptisam, Lord,s Supper and Foot washing according to The Holy Bible

                                                                 Introduction  The Water Baptism and the LORD’s Supper are biblical ordinances that are being practised in most of the Christian churches, although the administration of them is being done in different ways. But the original way of the fi rst church was lost in the course of the church history. For years the church historians and reformers were debating and fi ghting over it, using the same Word. But they were not able to reach an agreement, and the differences remained. They are not in conformity with the practices of the early church to which we have to return. Of the fi rst Christians we read, “And they continued steadfastly in the apostles’ doctrine ...” (Acts 2:42). They recognised that the apostles were called by the LORD and had access ...