ਪ੍ਰਭੂ ਯਿਸ਼ੂ ਮਸੀਹ ਦੇ ਜਿੰਦਾ ਪਵਿੱਤਰ ਨਾਮ ਨਾਲ ਸਭ ਨੂੰ ਸਲਾਮ, ਮੈਂ ਪ੍ਰਭੂ ਦੇ ਪਵਿੱਤਰ ਆਤਮਾ ਦੀ ਅਗਵਾਈ ਨਾਲ ਅੱਜ ਇਹ ਛੋਟਾ ਜਿਹਾ ਸੰਦੇਸ਼ ਦੇਣਾ ਚਾਹੁੰਦਾ ਹਾਂ ਜਿਸ ਤਰ੍ਹਾਂ ਪ੍ਰਭੂ ਨੇ ਪਿਤਾ ,ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਨੂੰ ਸਮਝਣ ਤੇ ਲਿਖਣ ਦੇ ਵਿੱਚ ਮਦਦ ਕੀਤੀ ਹੈ ਮੈਂ ਪ੍ਰਭੂ ਦਾ ਧੰਨਵਾਦ ਕਰਦਾਂ ਹਾਂ ਅਤੇ ਪੜ੍ਹਨ ਵਾਲਿਆਂ ਨੂੰ ਵੀ ਪ੍ਰਭੂ ਪਵਿਤਰ ਆਤਮਾ ਦੀ ਸਮਝ ਦੇਵੇ ਅਤੇ ਅਸੀਂ ਸਭ ਪ੍ਰਭੂ ਵਿਚ ਬਹੁਤ ਸਾਰੀਆਂ ਆਸਮਾਨੀ ਅਤੇ ਜਿਸਮਾਨੀ ਬਕਤਰਾਂ ਪਾਈਏ । ਜਿਸ ਤਰ੍ਹਾਂ ਅਸੀਂ ਸੰਦੇਸ਼ ਨੂੰ ਮੰਨਣ ਵਾਲੇ ਸਭ ਜਾਣਦੇ ਹਾਂ ਕਿ ਪਵਿੱਤਰ ਬਾਈਬਲ ਵਿਚ ਤਸਲੀਸ ਦੀ ਕੋਈ ਤਾਲੀਮ ਨਹੀਂ ਹੈ ਅਤੇ ਇਹ ਸ਼ੈਤਾਨ ਵੱਲੋਂ ਨਿਸੀਆ ਦੀ ਕੌਂ ਸਿਲ 325 ਵੇਲੇ ਸ਼ੈਤਾਨ ਵੱਲੋਂ ਮਿਲਾਵਟ ਵਾਲਾ ਗਲਤ ਬੀਜ ਬੋ ਦਿੱਤਾ ਗਿਆ ( ਮਤੀ 13. ਉਸ ਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦੇ ਕੇ ਕਿਹਾ ਭਈ ਸੁਰਗ ਦਾ ਰਾਜ ਇੱਕ ਮਨੁੱਖ ਵਰਗਾ ਹੈ ਜਿਸ ਨੇ ਆਪਣੇ ਖੇਤ ਵਿੱਚ ਚੰਗਾ ਬੀ ਬੀਜਿਆ ਪਰ ਜਦ ਲੋਕ ਸੌਂ ਰਹੇ ਸਨ ਤਦ ਉਹ ਦਾ ਵੈਰੀ ਆਇਆ ਅਰ ਉਹ ਦੀ ਕਣਕ ਵਿੱਚ ਜੰਗਲੀ ਬੂਟੀ ਬੀਜ ਗਿਆ ਤਾਂ ਉਸ ਨੇ ਉੱਤਰ ਦਿੱਤਾ ਜਿਹੜਾ ਚੰਗਾ ਬੀ ਬੀਜਦਾ ਹੈ ਉਹ ਮਨੁੱਖ ਦਾ ਪੁੱਤ੍ਰ ਹੈ ਖੇਤ ਜਗਤ ਹੈ ਅਤੇ ਚੰਗਾ ਬੀ ਰਾਜ ਦੇ ਪੁੱਤਰ ਅਤੇ ਜੰਗਲੀ ਬੂਟੀ ਦੁਸ਼ਟ ਦੇ ਪੁੱਤਰ ਹਨ ।...
Comments
Post a Comment